ਸਿੱਧੂ ਵੱਲੋ ਟਵੀਟ ਕੀਤੀ ਵੀਡਿਓ ਤੇ ਭੜਕੇ ਕੈਪਟਨ ਅਮਰਿੰਦਰ, ਸਿੱਧੂ ਨੂੰ ਲਾਈ ਫਟਕਾਰ ਦੱਸਿਆ ਧੋਖੇਬਾਜ਼ ਅਤੇ ਚੀਟਰ, ਦੇਖੋ ਸਿੱਧੂ ਵੱਲੋ ਪਾਈ ਗਈ ਵੀਡਿਓ

ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਅਡਿਟ ਕਰ ਕਿਤੀ ਗਈ ਵੀਡਿਓ ਸੰਬੰਧੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੜੀ ਫਟਕਾਰ ਲਗਾਉਂਦਾ ਨਵਜੋਤ ਸਿੰਘ ਸਿੱਧੂ ਨੂੰ ਧੋਖੇਬਾਜ਼ ਅਤੇ ਚੀਟਰ ਦੱਸਿਆ ਹੈ। ਕੈਪਟਨ ਨੇ ਕਿਹਾ ਕਿ ਮੇਰੀ 15 ਸਾਲ ਪੁਰਾਣੀ ਫਸਲੀ ਵਿਭਿੰਨਤਾ ਸੰਬੰਧੀ ਕੀਤੀ ਪਹਿਲ ਨੂੰ ਖੇਤੀ ਕਾਨੂੰਨਾ ਨਾਲ ਜੋੜਨ … Continue reading ਸਿੱਧੂ ਵੱਲੋ ਟਵੀਟ ਕੀਤੀ ਵੀਡਿਓ ਤੇ ਭੜਕੇ ਕੈਪਟਨ ਅਮਰਿੰਦਰ, ਸਿੱਧੂ ਨੂੰ ਲਾਈ ਫਟਕਾਰ ਦੱਸਿਆ ਧੋਖੇਬਾਜ਼ ਅਤੇ ਚੀਟਰ, ਦੇਖੋ ਸਿੱਧੂ ਵੱਲੋ ਪਾਈ ਗਈ ਵੀਡਿਓ